Uploaded By
VIEW PROFILE
0 Followers
ਇਕੋ ਇਕ ਰੱਖੀ ਦਿਲ ਨੇੜੇ ਜੱਟ ਨੇ
ਬਾਕੀ ਆਂ ਨੂੰ ਜੱਟ ਨੇ ਵੀ bye ਆਖੀ ਆ
ਜਿੰਨੇ ਮਾੜੇ ਟਾਈਮ ਫੜਲੀ ਸੀ ਬਾਹ ਮੇਰੀ
ਓਦੇ ਓਤੋਂ ਜੱਟ ਨੇ ਵੀ ਜਾਨ ਵਾਰੀ ਆ
ਇਕ ਵਾਰੀ ਬਣ ਜਾ ਤੂੰ ਵਾਈਫ ਜੱਟ ਦੀ
ਤੇਰੇ ਉਤੋਂ ਵਾਰ ਦੂਗਾ ਜਾਣ ਜੱਟ ਨੀ
ਚੰਗਾ ਮਾੜਾ ਦੇਖ ਕੇ ਨਹੀਂ ਸਾਥ ਛੱਡਿਆ
ਯਾਰੀਆਂ ਦੇ ਵਿੱਚ ਮੈਵੀ ਪਿਆਰ ਖੱਟਿਆ ਆ
ਅੱਖ ਤੋ ਤਾ ਲਾਗੂ ਵੈਲੀ ਜੱਟ ਨਹੀਂ
ਪਿਆਰ ਵਿੱਚ ਵਾਰ ਦੋਹਗਾ ਜਾਣ ਜੱਟ ਨਹੀਂ
ਇਕ ਵਾਰੀ ਬਣ ਜਾ ਤੂੰ ਵਾਈਫ ਜੱਟ ਦੀ
ਤੇਰੇ ਉਤੋਂ ਵਾਰ ਦੂਗਾ ਜਾਣ ਜੱਟ ਨੀ
ਇਕ ਵਾਰੀ ਕਰਲਾ ਪਿਆਰ ਜੱਟ ਨੂੰ
ਦੂਜਾ ਮੌਕਾ ਮੈ ਵੀ ਨਹੀਂ ਦਿਦਾ ਅ
ਬਣ ਜਾ ਤੂੰ ਇਕ ਵਾਰੀ ਵਾਈਫ ਜੱਟ ਦੀ
ਵਾਈਫ ਜੱਟ ਦੀ
ਵਾਈਫ ਜੱਟ ਦੀ
- Release Date:June 6, 2026
- Producer:Harpreet
- Genre:Punjabi




