#EneyKuPal Next #Song from #ikkomikke💞(Released on YouTube)
ਮਸਾਂ ਮੈਂ ਏਨੇ ਕੁ ਪਲ ਜੋੜੇ ਕਮਲ਼ੀਏ ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ!
ਵਖ਼ਤਾਂ ਦਾ ਬਾਣੀਆ ਏ ਲੋਭੀ ਦਿੱਤੇ ਹੋਏ ਪਲਾਂ ਨੂੰ ਨਾ ਮੋੜੇ ! @sagamusicofficial @aditidevsharma @thepankajverma @beatministerofficial #Sartaaj
- Release Date:March 14, 2020





